ਮੁੱਖ ਮੰਤਰੀ ਆਪਣੇ ਮੰਤਰੀ ਦੇ ਅਣਗਹਿਲੀ ਵਾਲੇ ਵਤੀਰੇ ਦਾ ਜਨਤਕ ਤੌਰ ਤੇ ਗੰਭੀਰ ਨੋਟਿਸ ਲੈਣ ਅਤੇ ਮੰਤਰੀ ਨੂੰ ਰਵਾਨਾ ਕਰਨ ਦੇ ਹੁਕਮ ਦੇਣ- ਪ੍ਰਤਾਪ ਬਾਜਵਾ

ਕੇਜਰੀਵਾਲ ਨੂੰ ਦਿੱਤੀ ਸਲਾਹ, ਕਿਹਾ ਆਪ’ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਕਰਨ ਓਰੀਐਂਟੇਸ਼ਨ ਪ੍ਰੋਗਰਾਮ ਦਾ ਪ੍ਰਬੰਧ ਤਾਂ ਜੋ ਉਹ ਲੋਕਾਂ ਵਿੱਚ ਵਿਵਹਾਰ ਕਰਨਾ ਸਿੱਖ ਸਕਣ ਗੁਰਦਾਸਪੁਰ , 30 ਜੁਲਾਈ (ਮੰਨਣ ਸੈਣੀ)। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ ਬੇਇੱਜ਼ਤੀ ਦੀ … Continue reading ਮੁੱਖ ਮੰਤਰੀ ਆਪਣੇ ਮੰਤਰੀ ਦੇ ਅਣਗਹਿਲੀ ਵਾਲੇ ਵਤੀਰੇ ਦਾ ਜਨਤਕ ਤੌਰ ਤੇ ਗੰਭੀਰ ਨੋਟਿਸ ਲੈਣ ਅਤੇ ਮੰਤਰੀ ਨੂੰ ਰਵਾਨਾ ਕਰਨ ਦੇ ਹੁਕਮ ਦੇਣ- ਪ੍ਰਤਾਪ ਬਾਜਵਾ